ਹਰਿਆਣਾ ਨੂੰ ਜ਼ਮੀਣ ਦੇਣ ਤੋਂ ਬਾਅਦ ਭਖਿੱਆ ਮਾਹੌਲ, ਮੁੱਖ ਮੰਤਰੀ ਮਾਨ ਨੇ ਵੀ ਕੀਤੀ ਪੰਜਾਬ ਵਿਧਾਨ ਸਭਾ ਲਈ ਜ਼ਮੀਨ ਦੀ ਮੰਗ, ਰੰਧਾਵਾ ਨੇ ਕਿਹਾ ਜਾਗੋ ਮਾਨ ਸਾਹਿਬ ਤੇ ਕੁਝ ਰਾਜ ਪ੍ਰਬੰਧ ਸਿੱਖੋ

ਚੰਡੀਗੜ੍ਹ, 9 ਜੁਲਾਈ (ਮੰਨਣ ਸੈਣੀ)। ਮੁੱਖ ਮੰਤਰੀ ਮਨੋਹਰ ਲਾਲ ਦੇ ਕਹਿਣ ‘ਤੇ ਕੇਂਦਰ ਸਰਕਾਰ ਨੇ ਹਰਿਆਣਾ ਨੂੰ ਵੱਡਾ ਤੋਹਫਾ ਦਿੱਤਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਰਿਆਣਾ ਦੀ ਵਾਧੂ ਵਿਧਾਨ ਸਭਾ ਇਮਾਰਤ ਲਈ ਜ਼ਮੀਨ ਦੇਣ ਦਾ ਐਲਾਨ ਕੀਤਾ ਹੈ। ਹਰਿਆਣਾ ਨੂੰ ਚੰਡੀਗੜ੍ਹ ਵਿੱਚ ਜ਼ਮੀਨ ਦਿੱਤੀ ਜਾਵੇਗੀ। ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਵੱਲੋਂ … Continue reading ਹਰਿਆਣਾ ਨੂੰ ਜ਼ਮੀਣ ਦੇਣ ਤੋਂ ਬਾਅਦ ਭਖਿੱਆ ਮਾਹੌਲ, ਮੁੱਖ ਮੰਤਰੀ ਮਾਨ ਨੇ ਵੀ ਕੀਤੀ ਪੰਜਾਬ ਵਿਧਾਨ ਸਭਾ ਲਈ ਜ਼ਮੀਨ ਦੀ ਮੰਗ, ਰੰਧਾਵਾ ਨੇ ਕਿਹਾ ਜਾਗੋ ਮਾਨ ਸਾਹਿਬ ਤੇ ਕੁਝ ਰਾਜ ਪ੍ਰਬੰਧ ਸਿੱਖੋ